Ghalana Gur-Sikhan Diyan Shohrattan Gair-Sikhan Diyan

Ghalana Gur-Sikhan Diyan Shohrattan Gair-Sikhan Diyan

Rs.200.00
Product Code: SB218
Availability: In Stock
Viewed 1754 times

Product Description

No of Pages 104. ਘਾਲਣਾ ਗੁਰ-ਸਿੱਖਾਂ ਦੀਆਂ ਸ਼ੁਹਰਤਾਂ ਗੈਰ-ਸਿੱਖਾਂ ਦੀਆਂ Writen By: Gurbux Singh Saini ਇਸ ਪੁਸਤਕ ਵਿਚ ਲੇਖਕ ਵੱਲੋਂ ਰੈੱਡ ਕਰਾਸ, ਅਹਿੰਸਾ ਰਾਹੀਂ ਹੱਕਾਂ ਦੀ ਲੜਾਈ ਉਪਰੰਤ ਜਿੱਤਾਂ, ਔਰਤ ਜਾਤੀ ਦਾ ਸਨਮਾਨ, ਗੁਰਬਾਣੀ ਦੇ ਸਿਮਰਨ ਨਾਲ ਦੁੱਖਾਂ ਦਾ ਇਲਾਜ, ਅਰੋਗਤਾ ਲਈ ਕੇਸਾਂ ਦਾ ਯੋਗਦਾਨ, ਫੋਕੇ ਵਹਿਮ, ਜਾਦੂ-ਟੂਣੇ, ਅੰਧ-ਵਿਸ਼ਵਾਸ ਆਦਿ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਨੇ ਗੁਰਬਾਣੀ ਦੇ ਇਕ ਇਕ ਸ਼ਬਦ ਵਿਚ ਲੁਕੇ ਹੋਏ ਗਿਆਨ ਵੱਲ ਧਿਆਨ ਦਿਵਾਉਣ ਦਾ ਯਤਨ ਕੀਤਾ ਹੈ।

Write a review

Note: HTML is not translated!
    Bad           Good
Captcha
Track Order